Verified Public Opinion Inquiries

Public Opinion Polls Archive

Evidence-backed civic surveys tracking community sentiment on emerging technologies, economic policy, and pivotal global developments.

Showing 39 surveys
Should IndiaAI Mission-Backed Startups Like Sarvam AI Host Chinese Open-Source Models (DeepSeek, Kimi)?
Technology & AILive

Should IndiaAI Mission-Backed Startups Like Sarvam AI Host Chinese Open-Source Models (DeepSeek, Kimi)?

Following criticism over hosting Chinese open-weight models like DeepSeek, GLM, and Kimi on its Token Factory platform, MeitY Secretary S. Krishnan clarified on November 25, 2026, that Sarvam AI did not violate IndiaAI Mission rules. Should government-supported Indian AI labs offer foreign open-source models for revenue, or focus strictly on indigenous models?

यूपी चुनाव 2027: सपा 26 सीटें दे रही है, कांग्रेस 100 से ज़्यादा मांग रही है — गठबंधन में कांग्रेस को कितनी सीटें मिलनी चाहिए?
Politics & GovernanceOpen

यूपी चुनाव 2027: सपा 26 सीटें दे रही है, कांग्रेस 100 से ज़्यादा मांग रही है — गठबंधन में कांग्रेस को कितनी सीटें मिलनी चाहिए?

2027 के उत्तर प्रदेश विधानसभा चुनाव से पहले INDIA गठबंधन में सीटों पर खींचतान तेज़ है। समाजवादी पार्टी ने कांग्रेस को 26 सीटों का प्रस्ताव दिया है, जबकि कांग्रेस 100 से ज़्यादा सीटों की मांग पर अड़ी है। आपके हिसाब से सही फ़ॉर्मूला क्या होना चाहिए?

ਅਕਾਲੀ ਦਲ–ਭਾਜਪਾ ਸੀਟ ਵੰਡ: 2027 ਵਿੱਚ ਭਾਜਪਾ ਨੂੰ 117 ਵਿੱਚੋਂ ਕਿੰਨੀਆਂ ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ?
Punjab PoliticsOpen

ਅਕਾਲੀ ਦਲ–ਭਾਜਪਾ ਸੀਟ ਵੰਡ: 2027 ਵਿੱਚ ਭਾਜਪਾ ਨੂੰ 117 ਵਿੱਚੋਂ ਕਿੰਨੀਆਂ ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ?

ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਤਾਂ ਮੁੜ ਬਣ ਗਿਆ ਹੈ, ਪਰ ਸੀਟਾਂ ਦੀ ਵੰਡ ਅਜੇ ਤੈਅ ਨਹੀਂ ਹੋਈ। 2020 ਤੋਂ ਪਹਿਲਾਂ ਭਾਜਪਾ 117 ਵਿੱਚੋਂ ਸਿਰਫ਼ 23 ਸੀਟਾਂ 'ਤੇ ਲੜਦੀ ਸੀ, ਜਦਕਿ ਹੁਣ ਰਿਪੋਰਟਾਂ ਮੁਤਾਬਕ ਭਾਜਪਾ ਲਗਭਗ ਦੁੱਗਣੀਆਂ ਸੀਟਾਂ ਮੰਗ ਰਹੀ ਹੈ। ਤੁਹਾਡੇ ਮੁਤਾਬਕ ਸਹੀ ਫ਼ਾਰਮੂਲਾ ਕੀ ਹੋਣਾ ਚਾਹੀਦਾ ਹੈ?

ਮੋਗਾ ਤੋਂ ਚੋਣ ਬਿਗੁਲ: ਆਪ ਸਰਕਾਰ ਦੇ 5 ਸਾਲਾਂ ਦੇ 'ਰਿਪੋਰਟ ਕਾਰਡ' ਨੂੰ ਤੁਸੀਂ ਕਿਵੇਂ ਦੇਖਦੇ ਹੋ?
Punjab PoliticsOpen

ਮੋਗਾ ਤੋਂ ਚੋਣ ਬਿਗੁਲ: ਆਪ ਸਰਕਾਰ ਦੇ 5 ਸਾਲਾਂ ਦੇ 'ਰਿਪੋਰਟ ਕਾਰਡ' ਨੂੰ ਤੁਸੀਂ ਕਿਵੇਂ ਦੇਖਦੇ ਹੋ?

26 ਨਵੰਬਰ 2026 ਨੂੰ ਆਮ ਆਦਮੀ ਪਾਰਟੀ ਨੇ ਮੋਗਾ ਵਿੱਚ 'ਖੁਸ਼ਹਾਲ ਪੰਜਾਬ' ਰੈਲੀ ਨਾਲ 2027 ਦੀ ਚੋਣ ਮੁਹਿੰਮ ਸ਼ੁਰੂ ਕੀਤੀ, ਜਿੱਥੇ ਮਾਨ ਸਰਕਾਰ ਆਪਣੇ ਪੰਜ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਹੀ ਹੈ। ਦੂਜੇ ਪਾਸੇ ਅਕਾਲੀ ਦਲ–ਭਾਜਪਾ ਗੱਠਜੋੜ ਵੀ 8 ਦਸੰਬਰ ਨੂੰ ਮੋਗਾ ਤੋਂ ਹੀ ਮੁਹਿੰਮ ਸ਼ੁਰੂ ਕਰੇਗਾ। ਤੁਹਾਡੇ ਮੁਤਾਬਕ ਸਰਕਾਰ ਦਾ ਕੰਮ ਕਿਹੋ ਜਿਹਾ ਰਿਹਾ?

ਕੀ ਲੱਗਦਾ ਹੈ ਅਕਾਲੀ ਦਲ ਅਤੇ ਭਾਜਪਾ (SAD–BJP) ਦੇ ਗੱਠਜੋੜ ਮਗਰੋਂ 2027 ਵਿੱਚ ਪੰਜਾਬ ਅੰਦਰ ਸਰਕਾਰ ਬਣਨ ਦੀ ਕਿੰਨੇ ਪ੍ਰਤੀਸ਼ਤ (%) ਸੰਭਾਵਨਾ ਹੈ?
Punjab PoliticsOpen

ਕੀ ਲੱਗਦਾ ਹੈ ਅਕਾਲੀ ਦਲ ਅਤੇ ਭਾਜਪਾ (SAD–BJP) ਦੇ ਗੱਠਜੋੜ ਮਗਰੋਂ 2027 ਵਿੱਚ ਪੰਜਾਬ ਅੰਦਰ ਸਰਕਾਰ ਬਣਨ ਦੀ ਕਿੰਨੇ ਪ੍ਰਤੀਸ਼ਤ (%) ਸੰਭਾਵਨਾ ਹੈ?

24 ਨਵੰਬਰ 2026 ਨੂੰ ਸ਼੍ਰੋਮਣੀ ਅਕਾਲੀ ਦਲ (SAD) ਅਤੇ ਭਾਰਤੀ ਜਨਤਾ ਪਾਰਟੀ (BJP) ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੜ ਗੱਠਜੋੜ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਪਾਰਟੀ ਆਗੂਆਂ ਦੇ ਬਿਆਨਾਂ ਅਤੇ ਵਿਰੋਧੀ ਧਿਰਾਂ ਦੇ ਇਤਰਾਜ਼ਾਂ ਦੇ ਵਿਚਕਾਰ, ਤੁਹਾਡੇ ਮੁਤਾਬਕ ਇਸ ਗੱਠਜੋੜ ਦੇ ਅਗਲੀ ਸਰਕਾਰ ਬਣਾਉਣ ਦੀ ਕਿੰਨੇ ਪ੍ਰਤੀਸ਼ਤ ਸੰਭਾਵਨਾ ਹੈ?

ਪੰਜਾਬ ਚੋਣਾਂ 2027: ਕੀ ਅਗਲੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ?
Punjab PoliticsOpen

ਪੰਜਾਬ ਚੋਣਾਂ 2027: ਕੀ ਅਗਲੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ?

ਪੰਜਾਬ ਵਿੱਚ ਗੰਨਾ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਵਾਜਬ ਭਾਅ, ਬਕਾਇਆ ਅਦਾਇਗੀਆਂ ਅਤੇ ਖੰਡ ਮਿੱਲਾਂ ਚਲਾਉਣ ਦੀ ਮੰਗ ਨੇ ਕਿਸਾਨੀ ਮੁੱਦਿਆਂ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। ਤੁਹਾਡੇ ਮੁਤਾਬਕ ਪੰਜਾਬ ਦੀ ਅਗਲੀ ਸਰਕਾਰ ਨੂੰ ਕਿਸਾਨਾਂ ਲਈ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ?

ਕੀ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਜਿੱਤ ਹਾਸਲ ਕਰ ਸਕੇਗਾ?
Punjab PoliticsOpen

ਕੀ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਜਿੱਤ ਹਾਸਲ ਕਰ ਸਕੇਗਾ?

ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੜ ਗਠਜੋੜ ਕਰ ਲਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਸਿਆਸੀ ਸਾਂਝ ਪੰਜਾਬ ਵਿੱਚ ਚੋਣੀ ਸਮੀਕਰਨ ਬਦਲ ਸਕੇਗੀ? ਆਪਣੀ ਰਾਏ ਦਿਓ ਅਤੇ ਵੋਟ ਕਰੋ।

ਪੰਜਾਬ ਚੋਣਾਂ 2027: ਕੀ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨਾ ਅਗਲੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ?
Punjab PoliticsOpen

ਪੰਜਾਬ ਚੋਣਾਂ 2027: ਕੀ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨਾ ਅਗਲੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ?

ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਨਸ਼ਿਆਂ ਦੀ ਸਮੱਸਿਆ ਇੱਕ ਅਹਿਮ ਸਮਾਜਿਕ ਅਤੇ ਸਿਆਸੀ ਮੁੱਦਾ ਬਣੀ ਹੋਈ ਹੈ। ਨੌਜਵਾਨਾਂ ਦਾ ਭਵਿੱਖ, ਨਸ਼ਿਆਂ ਦੀ ਤਸਕਰੀ, ਬੇਰੁਜ਼ਗਾਰੀ ਅਤੇ ਮੁੜ ਵਸੇਬੇ ਵਰਗੇ ਮੁੱਦਿਆਂ 'ਤੇ ਲਗਾਤਾਰ ਚਰਚਾ ਹੋ ਰਹੀ ਹੈ। ਤੁਹਾਡੇ ਮੁਤਾਬਕ ਪੰਜਾਬ ਦੀ ਅਗਲੀ ਸਰਕਾਰ ਨੂੰ ਨਸ਼ਿਆਂ ਦੀ ਸਮੱਸਿਆ ਖ਼ਤਮ ਕਰਨ ਲਈ ਸਭ ਤੋਂ ਪਹਿਲਾਂ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ?

क्या महिला आरक्षण लागू करने के लिए लोकसभा सीटों का परिसीमन भी जरूरी होना चाहिए?
Politics & GovernanceOpen

क्या महिला आरक्षण लागू करने के लिए लोकसभा सीटों का परिसीमन भी जरूरी होना चाहिए?

महिलाओं को लोकसभा और राज्य विधानसभाओं में 33% आरक्षण देने का मुद्दा एक बार फिर राष्ट्रीय राजनीति के केंद्र में है। अब इसके साथ लोकसभा सीटों के परिसीमन का सवाल भी जुड़ गया है। आपकी राय में इन दोनों फैसलों को एक साथ लागू करना चाहिए या अलग-अलग?

ਕੀ ਸਿਆਸੀ ਪਾਰਟੀਆਂ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਪਿਛਲੇ ਚੋਣੀ ਵਾਅਦਿਆਂ ਦਾ ਪੂਰਾ ਹਿਸਾਬ ਜਨਤਾ ਸਾਹਮਣੇ ਰੱਖਣਾ ਚਾਹੀਦਾ ਹੈ?
Punjab PoliticsOpen

ਕੀ ਸਿਆਸੀ ਪਾਰਟੀਆਂ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਪਿਛਲੇ ਚੋਣੀ ਵਾਅਦਿਆਂ ਦਾ ਪੂਰਾ ਹਿਸਾਬ ਜਨਤਾ ਸਾਹਮਣੇ ਰੱਖਣਾ ਚਾਹੀਦਾ ਹੈ?

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਰਹੀਆਂ ਹਨ। ਕੀ ਵੋਟ ਮੰਗਣ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਨੂੰ ਆਪਣੇ ਪਿਛਲੇ ਵਾਅਦਿਆਂ ਅਤੇ ਉਨ੍ਹਾਂ 'ਤੇ ਹੋਏ ਕੰਮ ਦਾ ਹਿਸਾਬ ਦੇਣਾ ਚਾਹੀਦਾ ਹੈ?

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਲਈ ਸਭ ਤੋਂ ਵੱਡਾ ਮੁੱਦਾ ਕਿਹੜਾ ਹੋਣਾ ਚਾਹੀਦਾ ਹੈ?
Punjab PoliticsOpen

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਲਈ ਸਭ ਤੋਂ ਵੱਡਾ ਮੁੱਦਾ ਕਿਹੜਾ ਹੋਣਾ ਚਾਹੀਦਾ ਹੈ?

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਨਸ਼ੇ, ਬੇਰੁਜ਼ਗਾਰੀ, ਕਿਸਾਨਾਂ ਦੀਆਂ ਸਮੱਸਿਆਵਾਂ, ਸਿੱਖਿਆ ਅਤੇ ਸਿਹਤ ਵਰਗੇ ਮੁੱਦੇ ਚਰਚਾ ਵਿੱਚ ਹਨ। ਤੁਹਾਡੇ ਮੁਤਾਬਕ ਅਗਲੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਕੀ ਹੋਣੀ ਚਾਹੀਦੀ ਹੈ? ਆਪਣੀ ਰਾਏ ਜ਼ਰੂਰ ਦਿਓ।

If AI Can Create Almost Anything, What Will Make Humans Truly Valuable in the Future?
Technology & AIOpen

If AI Can Create Almost Anything, What Will Make Humans Truly Valuable in the Future?

Artificial intelligence is transforming how people work, create, communicate and solve problems. From generating images and writing content to developing software and analyzing complex information, AI is taking on tasks once considered uniquely human. As AI capabilities continue to grow, an important question emerges: what skills and qualities will make humans valuable in the future? Will creativity, emotional intelligence and critical thinking remain our biggest strengths, or will AI eventually outperform humans in most areas?