
ਅਕਾਲੀ ਦਲ–ਭਾਜਪਾ ਸੀਟ ਵੰਡ: 2027 ਵਿੱਚ ਭਾਜਪਾ ਨੂੰ 117 ਵਿੱਚੋਂ ਕਿੰਨੀਆਂ ਸੀਟਾਂ 'ਤੇ ਚੋਣ ਲੜਨੀ ਚਾਹੀਦੀ ਹੈ?
ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਤਾਂ ਮੁੜ ਬਣ ਗਿਆ ਹੈ, ਪਰ ਸੀਟਾਂ ਦੀ ਵੰਡ ਅਜੇ ਤੈਅ ਨਹੀਂ ਹੋਈ। 2020 ਤੋਂ ਪਹਿਲਾਂ ਭਾਜਪਾ 117 ਵਿੱਚੋਂ ਸਿਰਫ਼ 23 ਸੀਟਾਂ 'ਤੇ ਲੜਦੀ ਸੀ, ਜਦਕਿ ਹੁਣ ਰਿਪੋਰਟਾਂ ਮੁਤਾਬਕ ਭਾਜਪਾ ਲਗਭਗ ਦੁੱਗਣੀਆਂ ਸੀਟਾਂ ਮੰਗ ਰਹੀ ਹੈ। ਤੁਹਾਡੇ ਮੁਤਾਬਕ ਸਹੀ ਫ਼ਾਰਮੂਲਾ ਕੀ ਹੋਣਾ ਚਾਹੀਦਾ ਹੈ?


